ਆਦੀ

Testimony

ਇਕ ਨੌਜਵਾਨ ਦੀ ਕਹਾਣੀ ਜਿਸ ਨੇ ਆਪਣੇ ਜੀਵਨ ਵਿਚਲੇ ਸੁੰਨੇਪਣ ਅਤੇ ਖਾਲੀਪਣ ਨੂੰ ਨਸ਼ਿਆਂ ਨਾਲ ਭਰਨ ਦੀ ਕੌਸ਼ਿਸ਼ ਕੀਤੀ। ਜਲਦੀ ਹੀ, ਉਹ ਇਸ ਦਾ ਆਦੀ ਹੋ ਗਿਆ। ਵੇਖੋ, ਕਿਵੇਂ ਉਸ ਨੇ ਇਸ ਤੇ ਜਿੱਤ ਪ੍ਰਾਪਤ ਕੀਤੀ?