ਪਿਆਰਾ ਮਿੱਤਰ

ਸੱਚੇ ਮਿੱਤਰ ਕੁੱਝ ਵੀ ਹੋ ਜਾਵੇ ਉਹ ਤੁਹਾਡਾ ਸਾਥ ਦਾ ਵਾਅਦਾ ਕਰਦੇ ਹਨ। ਸਿਰਫ ਇਕ ਹੀ ਹੈ ਜਿਸ ਕੋਲ ਇਹ ਸ਼ਕਤੀ ਹੈ ਕਿ ਉਹ ਆਪਣੇ ਵਾਅਦੇ ਨੂੰ ਪੂਰਾ ਕਰਨ ਵਿੱਚ ਅਸਫਲ ਨਹੀਂ ਹੁੰਦਾ ਹੈ।