ਸਾਨੀ ਦੀ ਕਹਾਣੀ

Testimony // Identity

ਔਸਤਨ ਵਿਦਿਆਰਥੀ ਹੋਣ ਕਰਕੇ ਨਿਰਾਸ਼ ਹੋ ਕੇ ਉਹ ਆਪਣੇ-ਆਪ ਨੂੰ ਬੇਕਾਰ ਸਮਝਣ ਲੱਗਦੀ ਹੈ। ਪਰਮੇਸ਼ਰ ਉਸ ਨੂੰ ਮਿਲਦੇ ਹਨ ਤੇ ਉਹ ਕੁੱਝ ਦਿੰਦੇ ਹਨ ਜੋ ਕਿ ਉਸ ਦੀ ਜ਼ਿੰਦਗ਼ੀ ਨੂੰ ਬਦਲ ਦਿੰਦਾ ਹੈ।